PreetGagan Ghuman

32sc

PreetGagan Ghuman's activity stream

  • commented on Sovereignty 2016-11-19 00:24:43 -0800
    ਮੈਨੂੰ ਮਾਜੋਊਦਾ ਹਾਲਤਾ ਨੂੰ ਵੇਖ ਿਦਆ ਸੰਤ ਸਿੰਘ ਸੰਘ ਮਸਕੀਨ ਦਾ ਆਖਾਣ ਕਾਫੀ ਚੰਗਾ ਲੰਗਾ ਸੋ ਇਥੇ ਵੀ ਢੋਕਵਾ ਹੈ। ਜਦ ਆਸੀ ਆਜਾਦੀ ਦੀ ਿਵਚਾਰ ਕਰ ਰਹੇ ਹਾਂ।

    ਪ੍ਰਮਾਤਮਾ ਇੱਕ ਹੈ ,,
    ਪਰ ,,

    ਅਸੀਂ ਧਾਰਮਿਕ ਤੌਰ ਤੇ ਵੀ ਇੱਕ ਨਹੀਂ ਹਾਂ ,, ਵੱਖ ਵੱਖ ਧੜਿਆਂ ਵਿਚ ਵੰਡੇ ਹੋਏ ਹਾਂ ,,
    ਇਸ ਵਾਸਤੇ ਸਾਡਾ ਧਾਰਮਿਕ ਨਿਸ਼ਾਨਾ ਵੀ ਪੂਰਾ ਨਹੀਂ ਹੋਇਆ ,,

    ਅਸੀਂ ਸਿਆਸੀ ਤੌਰ ਤੇ ਵੀ ਇੱਕ ਨਹੀਂ ਹਾਂ ,, ਅਨੇਕਾਂ ਧੜਿਆਂ ਵਿਚ ਵੰਡੇ ਹੋਏ ਹਾਂ ,,
    ਸਾਡਾ ਸਿਆਸੀ ਨਿਸ਼ਾਨਾ ਵੀ ਪੂਰਾ ਨਹੀਂ ਹੋਇਆ ,, ( ਇਹ ਸਾਡੇ ਵਿੱਚ ਕਮਜੋਰੀ ਹੈ ,, ਇਸ ਕਮਜ਼ੋਰੀ ਦਾ ਸਭ ਨੂੰ ਪਤਾ ਹੈ ,, ਅਤੇ ਇਸ ਕਮਜ਼ੋਰੀ ਦਾ ਦੋਖੀਆਂ ਨੇ ਫਾਇਦਾ ਚੁੱਕਿਆ ਹੈ )

    ਇਸ ਵਾਸਤੇ ਅਸੀਂ ਧਾਰਮਿਕ ਨਿਸ਼ਾਨਾ ਇੱਕ ਨਹੀਂ ਬਣਾ ਸਕੇ ,,
    ਇਸ ਵਾਸਤੇ ਅਸੀਂ ਸਿਆਸੀ ਨਿਸ਼ਾਨਾ ਇੱਕ ਨਹੀਂ ਬਣਾ ਸਕੇ ,,

    ਪਰ ,,
    ਪ੍ਰਮਾਤਮਾ ਇੱਕ ਹੈ ,,